ਡਿਪਟੀ ਕਮਿਸ਼ਨਰ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਨੂੰ 4 ਲੱਖ ਰੁਪਏ ਦੀ ਦਿੱਤੀ ਗਈ ਰਾਸ਼ੀ ਨਾਲ ਬਾਰਡਰ ਲਾਈਨ ’ਤੇ ਸੋਲਰ ਲਾਈਟਸ ਲੱਗੀਆਂ

ਗੁਰਦਾਸਪੁਰ, 9 ਜੁਲਾਈ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਦੇ ਜਵਾਨਾਂ ਦੀ ਸਹੂਲਤ ਲਈ, ਬਾਰਡਰ ਲਾਈਨ ’ਤੇ ਸੋਲਰ ਲਾਈਟਾਂ ਲਗਵਾਈਆਂ ਗਈਆਂ ਹਨ, ਜਿਸ ਲਈ ਉਨਾਂ ਵਲੋਂ 04 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੌਜ ਦੇ ਜਵਾਨ ਸਾਡੇ ਦੇਸ਼ … Continue reading ਡਿਪਟੀ ਕਮਿਸ਼ਨਰ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਨੂੰ 4 ਲੱਖ ਰੁਪਏ ਦੀ ਦਿੱਤੀ ਗਈ ਰਾਸ਼ੀ ਨਾਲ ਬਾਰਡਰ ਲਾਈਨ ’ਤੇ ਸੋਲਰ ਲਾਈਟਸ ਲੱਗੀਆਂ